ਪਟਿਆਲੇ ਵਾਲੀਏ ਛੱਡ ਦੇ ਖਹਿੜਾ ਪੇਂਡੂ ਦਾ

ਪਟਿਆਲੇ ਵਾਲੀਏ ਛੱਡ ਦੇ ਖਹਿੜਾ ਪੇਂਡੂ ਦਾ
ਸਾਡੀ ਗੱਡੀ ਕਦੇ ਵੀ ਲੀਹ ਤੇ ਆ ਨੀ ਸਕਦੀ
ਮੈਂ ਤੇਰੀ ਸ਼ਾਪਿੰਗ ਦਾ ਖਰਚਾ ਚੁੱਕ ਨਹੀ ਸਕਦਾ
ਤੂੰ ਕਦੇ ਵੀ ਸੂਟ ਖੱਦਰ ਦੇ ਪਾ ਨੀ ਸਕਦੀ

Category: Punjabi Status

Leave a comment