ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ ਕੇ ਗਿਆ

ਅਮਰੀਕਾ ਨੇ ਕਰੋੜਾਂ ਰੁਪਈਏ ਖਰਚ ਕਰਕੇ
ਆਪਣੇ ਦੋ ਵਿਗਿਆਨੀ, ਖੋਜ ਕਰਨ ਲਈ ਮੰਗਲ ਗ੍ਰਹਿ ਤੇ’ ਭੇਜੇ
ਵਿਗਿਆਨੀ ਮੰਗਲ ਗ੍ਰਹਿ ਤੇ’ ਜਾ ਕੇ ਕੀ ਦੇਖਦੇ ਨੇ ਕਿ ਚਾਰ ਪੰਜਾਬੀ ਪਰਨੇ ਬੰਨੀ ਤੁਰੇ ਆਉਣ
ਵਿਗਿਆਨੀ ਹੈਰਾਨ ਹੋ ਕੇ ਕਹਿੰਦੇ , ਓਏ , ਤੁਸੀਂ ਇਥੇ ਕਿਵੇਂ ਪਹੁੰਚੇ?
..
.
.
.
.
.
.
ਪੰਜਾਬੀ ਕਹਿੰਦੇ .” ਪਤਾ ਨੀ ਜੀ, ਸਾਨੂੰ ਤਾਂ ਏਜੰਟ ਛੱਡ ਕੇ ਗਿਆ

Category: Punjabi Status

Leave a comment