ਪਿਆਰ : ਸਮਝੋ ਤਾਂ ਅਹਿਸਾਸ, ਦੇਖੋ ਤਾਂ ਰਿਸ਼ਤਾ

ਪਿਆਰ :
ਸਮਝੋ ਤਾਂ ਅਹਿਸਾਸ, ਦੇਖੋ ਤਾਂ ਰਿਸ਼ਤਾ
ਕਹੋ ਤਾਂ ਲਫ਼ਜ, ਚਾਹੋ ਤਾਂ ਜਿੰਦਗੀ
ਕਰੋ ਤਾਂ ਇਬਾਦਤ, ਨਿਭਾਉ ਤਾਂ ਵਾਅਦਾ
ਗੁੰਮ ਜਾਵੇ ਤਾਂ ਮੁੱਕਦਰ, ਮਿਲ ਜਾਵੇ ਤਾਂ ਜੰਨਤ

Leave a Comment

Your email address will not be published. Required fields are marked *

Scroll to Top