ਪੀਪਾ ਈ ਟੇਢ਼ਾ ਕਰ ਲੋ Leave a Comment / By admin / March 1, 2015 ਦੁਸਰੀਆਂ ਸਟੇਟਾਂ ਦੇ ਲੋਕਾਂ ਦੀ ਸੋਚ :- ‘ਅਗਰ ਘੀ ਸੀਧੀ ਉਂਗਲੀ ਸੇ ਨਾਂ ਨਿਕਲੇ ਤੋ ਉਂਗਲੀ ਕੋ ਟੇਢਾ ਕਰ ਲੋ ‘ . . ਤੇ ਪੰਜਾਬੀਆਂ ਦੀ ਸੋਚ:- ‘ਜੇ ਘਿਉ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਸਾਲਾ ਪੀਪਾ ਈ ਟੇਢ਼ਾ ਕਰ ਲੋ