ਪੇਪਰਾਂ ਦੇ ਦਿਨਾਂ ’ਚ ਨੀਂ “ISHQ” ਕਰੀ ਦਾ Leave a Comment / By admin / March 1, 2015 ਮੁਟਿਆਰਾਂ ਦੇ ਲਈ ‘HAASA’ ਮਾੜਾ, ਨਸ਼ੇ ਤੋਂ ਬਾਦ ਪਤਾਸਾ ਮਾੜਾ. ਗਿਣੀ ਦੇ ਨੀਂ‘ ਪੈਸੇ’ ਅੱਡੇ ’ਤੇ ਖੱੜ ਕੇ, ਹੱਥ ਨੀਂ ਛੱਡੀ ਦੇ “BULLET” ’ਤੇ ਚੱੜ ਕੇ ਪੋਹ ਦੇ ਮਹੀਨੇ ਪਾਣੀ ’ਚ ਨੀਂ ਤਰੀ ਦਾ, ਪੇਪਰਾਂ ਦੇ ਦਿਨਾਂ ’ਚ ਨੀਂ “ISHQ” ਕਰੀ ਦਾ