ਪੈਰ ਪੈਰ ਅਸੀ ਐਨੇ ਧੋਖੇ ਖਾਧੇ

ਸੁਖੀ ਵਸੇ ਮਾਣੇ ਨਿੱਤ ਠੰਡੀਆਂ ਤੂੰ ਛਾਵਾਂ ਨੀ
ਰੱਬ ਅੱਗੇ ਕਰਾਂ ਸਦਾ ਕਰਾ ਮੈਂ ਦੁਆਵਾਂ ਨੀ
ਭੁੱਲ ਕੇ ਤੂੰ ਲਾ ਲਈ ਸੰਗ ਨਵਿਆਂ ਦੇ ਨਾਲ
ਘਰ ਅਪਣਾ ਵਸਾ ਲਿਆ ਤੇ ਕੋਈ ਗੱਲ ਨਹੀ
..
ਪੈਰ ਪੈਰ ਜਿੱਥੇ ਅਸੀ ਐਨੇ ਧੋਖੇ ਖਾਧੇ
ਇੱਕ ਤੇਰੇ ਕੋਲੋਂ ਖਾ ਲਿਆ ਤੇ ਕੋਈ ਗੱਲ ਨਹੀ

Category: Punjabi Status

Leave a comment