ਫ਼ੇਰ ਕਹਿਣਾ ਸੱਸ ਕੁੱਟਦੀ ਕੁੱਟਦੀ ਘੋਟਣੇ ਨਾਲ Leave a Comment / By admin / March 1, 2015 ਨੀ ਧੀਏ Yes mummy ਰੋਟੀਆਂ ਪਕਾਈਆਂ No mummy ਦਾਲ ਬਣਾਈ No mummy ਤੈਨੂੰ ਸ਼ਰਮ ਨਾ ਆਈ No mummy ਨਾ ਰੋਟੀ ਆਉਂਦੀ ਤੈਨੂੰ ਨਾ ਆਉਦੀ ਬਣਾਉਣੀ ਤੈਨੂੰ ਦਾਲ ਫ਼ੇਰ ਕਹਿਣਾ ਸੱਸ ਕੁੱਟਦੀ ਕੁੱਟਦੀ ਘੋਟਣੇ ਨਾਲ