ਬਾਪੂ ਕਹਿੰਦਾ ਘਰੋ ਕੱਢ ਦੇਣਾ Leave a Comment / By admin / March 1, 2015 ਸਹੇਲੀ ਕਹਿੰਦੀ ਫਿਲਮ ਦਿਖਾ, ਤੇ ਬਾਪੂ ਕਹਿੰਦਾ ਕਾਲਜ਼ ਜਾ, ਕੁੜੀ ਕਹਿੰਦੀ ਮੈ ਛੱਡ ਦੇਣਾ, ਤੇ ਬਾਪੂ ਕਹਿੰਦਾ ਘਰੋ ਕੱਢ ਦੇਣਾ, ਕੁੜੀ ਕਹਿੰਦੀ ਚੱਲ ਭੱਜ ਜਾਈਏ, ਬਾਪੂ ਕਹਿੰਦਾ ਲੱਭ ਕੇ ਵੱਢ ਦੇਣਾ, ਦੋਵੇ ਜਾਣੇ ਨਵਾ ਰੰਗ ਦਿਖਾਈ ਜਾਦੇ ਨੇ, ਮਾਸੂਮ ਜਵਾਕ ਨੁੰ ਟੈਸ਼ਨ ਪਾਈ ਜਾਦੇ ਆ