ਬਿਨਾ ਮੰਗੇ ਮੈਨੂੰ ਸਭ ਕੁਝ ਮਿਲ ਜਾਂਦਾ

ਬਿਨਾ ਮੰਗੇ ਮੈਨੂੰ ਸਭ ਕੁਝ ਮਿਲ ਜਾਂਦਾ
ਬੱਸ ਇੱਕ ਤੂੰ ਹੀ ਹੈਂ ਜੋ ਮੰਗੇ ਤੇ ਨਹੀਂ ਮਿਲ ਰਹੀ ਏਂ
ਕਹਿੰਦੇ ਨੇ ਰੱਬ ਅੱਗੇ ਸਿਰ ਝੁਕਾਉਣ ਨਾਲ ਸਭ ਮਿਲਦਾ
ਨੀ ਤੂੰ ਤਾਂ ਰੱਬ ਅੱਗੇ ਸਿਰ ਝੁਕਾਉਣ ਨਾਲ ਵੀ ਨਹੀਂ ਮਿਲ ਰਹੀ ਏਂ,
ਕਿਵੇਂ ਮੈਂ ਤੈਨੂੰ ਦੱਸਾਂ ਮੈਨੂੰ ਤੇਰੀ ਕਿੰਨੀ ਲੋੜ੍ਹ ਏ,
ਤੇਰੇ ਬਿਨਾਂ ਤਾਂ ਜਿੰਦਗੀ ਮੇਰੀ ਜਮਾ ਵੀ ਨੀ ਹਿਲ ਰਹੀ ਏ

Category: Punjabi Status

Leave a comment