ਬੇਵਫਾ ਵੀ ਨਹੀਂ ਕਹਿ ਸਕਦੇ ਉਸਨੂੰ Leave a Comment / By admin / March 1, 2015 ਉਸਦੇ ਚਿਹਰੇ ਤੇ ਇਸ ਤਰਾਂ ਨੂਰ ਹੈ ਕਿ ਉਸਦੇ ਪਿਆਰ ਵਿੱਚ ਮਰਨਾ ਵੀ ਮਨਜ਼ੂਰ ਹੈ, ਬੇਵਫਾ ਵੀ ਨਹੀਂ ਕਹਿ ਸਕਦੇ ਉਸਨੂੰ ਕਿਉਂਕਿ ਪਿਆਰ ਤਾਂ ਮੈ ਕੀਤਾ ਸੀ ਉਸਦਾ ਕੀ ਕਸੂਰ ਏ