ਮਿਤਰਾਂ ਨੂੰ ਮਾੜੀ ਜਚਦੀ ਨੀਂ ਤੇ ਸੋਹਣੀ ਫਸਦੀ ਨੀਂ Leave a Comment / By admin / March 1, 2015 Facebook ਤੇ ਨਵਾਂ Account ਬਣਾ ਕੇ ਵੇਖ ਲਿਆ ਕੋਈ Comment ਨੀ ਕਰਦੀ Status ਪਾ ਕੇ ਵੇਖ ਲਿਆ ਕੀ ਤੂੰ ਸਾਡੇ ਬਾਰੇ ਸੋਚੇ ਤੂੰ ਗੱਲ ਦਿਲ ਦੀ ਦਸਦੀ ਨੀਂ ਮਿਤਰਾਂ ਨੂੰ ਮਾੜੀ ਜਚਦੀ ਨੀਂ ਤੇ ਸੋਹਣੀ ਫਸਦੀ ਨੀਂ