ਇੱਕ ਦਿਨ ਇੱਕ ਆਸ਼ਿਕ ਚੰਦ ਨੂੰ ਕਹਿੰਦਾ ਕਿ
ਇੱਕ ਵਾਰੀ ਤਾਂ ਦੱਸਦੇ ਮੇਰੀ ਜਾਨ ਕੀ ਕਰਦੀ ਆ
ਚੰਦ ਕਹਿੰਦਾ:
– ਪਹਿਲੀ ਗੱਲ,ਮੈਂ ਤੇਰੇ ਪਿਉ ਦਾ ਨੌਕਰ ਨਹੀਂ ਆਂ,
– ਦੂਜੀ ਗੱਲ ਐਨੀ ਦੂਰ ਤੋਂ ਕੁੱਛ ਦਿਸਦਾ ਵੀ ਨਹੀਂ ਆਂ,
– ਤੇ ਤੀਜੀ ਗੱਲ ਏਹੋ ਜਿਹਾ ਕੰਜ਼ਰਖਾਨਾ ਧਰਤੀ ਤੇ ਹੀ ਰੱਖਿਆ ਕਰੋ,ਮੈਨੂੰ ਵਿੱਚ ਨਾ ਲਿਆਇਆ ਕਰੋ