ਮੈਂ ਰੱਬ ਨੂ ਪੁਛਿਆ ਓਹ ਸਾਨੂ ਛਡ ਕੇ ਤੁਰ ਗਏ

ਮੈਂ ਰੱਬ ਨੂ ਪੁਛਿਆ ਓਹ ਸਾਨੂ ਛਡ ਕੇ ਤੁਰ ਗਏ,
ਉਨਾ ਦੀ ਕੀ ਮਜਬੂਰੀ ਸੀ,
ਰੱਬ ਨੇ ਕਿਹਾ,
ਇਸ ਵਿਚ ਉਨਾ ਦਾ ਕੋਈ ਕਸੂਰ ਨਹੀ,
ਇਹ ਕਹਾਨੀ ਮੈਂ ਲਿਖੀ ਹੀ ਅਧੂਰੀ ਸੀ.

Category: Punjabi Status

One Comment on “ਮੈਂ ਰੱਬ ਨੂ ਪੁਛਿਆ ਓਹ ਸਾਨੂ ਛਡ ਕੇ ਤੁਰ ਗਏ”

Vinay Khokhar says:

Nice thoughts are available on this web site – thats why i like it .

Leave a comment