ਮੈਂ ਸੁਪਨੇ ਚ ਆਉਣਾ ਹੁੰਦਾ ਐ Leave a Comment / By admin / March 1, 2015 ਬਾਪੂ ਕਹਿੰਦਾ ਸਵੇਰੇ ਸਵੇਰੇ ਉਠਜਾ ਪੁੱਤ ਹੁਣ ਰਾਤ ਨੂ ਫਿਰ ਸੋਣਾ ਹੁੰਦਾ ਐ ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾ ਉਠੇਆ ਕਰ ਮੈਂ ਸੁਪਨੇ ਚ ਆਉਣਾ ਹੁੰਦਾ ਐ