ਮੈ ਬਹੁਤ ਹੀ ਸਾਊ ਮੁੰਡਾ ਮੇਰੇ ਚ ਹੇਠ ਲਿਖੇ ਗੁਣ ਹਨ

ਮੈ ਬਹੁਤ ਹੀ ਸਾਊ ਮੁੰਡਾ ਮੇਰੇ ਚ ਹੇਠ ਲਿਖੇ ਗੁਣ ਹਨ
(1) ਮੈਨੂੰ ਕੋਈ ਸੌਂਕ ਨੀ #ਮਸ਼ੂਕ ਰਖਣ ਦਾ
( ਜੇ ਕੂੜੀ ਸੌਹਣੀ ਹੋਵੇ ਤਾ ਕੋਈ ਜਬਾਵ ਨੀ)
(2) ਮੈਨੂੰ ਕੋਈ ਸੌਂਕ ਨੀ ਦਾਰੂ ਪੀਣ ਦਾ
( ਜੇ ਕੋਈ ਪਲਾਵੇ ਤਾ ਕੋਈ ਜਵਾਬ ਨੀ)
(3) ਮੈਨੂੰ ਕੋਈ ਸੌਂਕ ਨੀ ਕੁੜੀਆ ਪਿਛੇ ਗੇੜੀਆ ਲਾਉਣ ਦਾ
( ਜੇ ਕੋਈ ਤੇਲ ਪਵਾ ਦੇ ਤਾ ਕੋਈ ਘੋਲ ਨੀ)
(4) ਮੈਨੂੰ ਕੋਈ ਸੌਂਕ ਨੀ ਲੜਣ ਦਾ
( ਜੇ ਕੋਈ ਸਾਲਾ ਤੀਘੜੇ ਤਾ ਓਹਦੇ ਥੱਪੜ ਲੌਣ ਦੀ ਕੋਈ ਘੋਲ ਨੀ)
(5) ਮੈਨੂੰ ਕੋਈ ਸੌਂਕ ਨੀ ਕਿਸੇ ਕੁੜੀ ਅੱਗੇ Number ਸਿਟਣ ਦਾ
( ਜੇ ਕੋਈ ਕੁੜੀ ਅਗੋ ਅਖਾ ਜੀ ਮਿਲਾਵੇ ਤਾ ਕੋਈ ਘੋਲ ਨੀ)
(6) ਮੈਨੂੰ ਕੋਈ ਸੌਂਕ ਨੀ #Fb ਤੇ ਕੁੜੀ ਨਾਲ chat ਕਰਨ ਦਾ
( ਜੇ ਕੋਈ ਕੁੜੀ #Message ਕਰੇ ਤਾ ਕੋਈ ਘੋਲ ਨੀ)
(7) ਮੈਨੂੰ ਕੋਈ ਸੌਂਕ ਨੀ ਫੁਕਰੀ ਮਾਰਣ ਦਾ
(ਜੇ ਕੋਈ ਕੁੜੀ ਸਾਹਮਣੇ ਬੈਠੀ ਹੋਵੇ ਤਾ ਕੋਈ ਘੋਲ ਨੀ)

Category: Punjabi Status

Leave a comment