ਰਵੇ ਸਾਰੀ ਦੁਨਿਆ ਹੱਸਦੀ ਵੱਸਦੀ

ਰਵੇ ਸਾਰੀ ਦੁਨਿਆ ਹੱਸਦੀ ਵੱਸਦੀ,
ਰੱਬਾ ਸੁਖੀ ਰਹੇ ਮੇਰੀ ਮਾਂ,
ਦੁਨਿਆ ਕਿਤੇ ਨਾ ਕਿਤੇ ਤਾਂ ਸ਼ੱਡ ਜਾਂਦੀ,
ਪਰ ਸਾਥ ਨਾ ਸ਼ੱਡਦੀ ਮਾਂ!

Leave a Comment

Your email address will not be published. Required fields are marked *

Scroll to Top