ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ Leave a Comment / By admin / March 1, 2015 ਕਿਵੇਂ ਦੱਸੀਏ ਕਿ ਕਿੰਨਾਂ ਤੈਨੂੰ ਪਿਆਰ ਕਰਦੇ ਹਾਂ ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ ਦਿਨ ਵਿੱਚ ਜਿੰਨੀ ਵਾਰ ਧੜਕਦਾ ਹੈ ਦਿਲ ਉਸ ਤੋ ਵੀ ਦੁੱਗਣੀ ਵਾਰ ਯਾਰਾ ਤੈਨੂੰ ਯਾਦ ਕਰਦੇ ਹਾਂ