ਰਾਹਾ ਤੱਕਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ ਰਸਤੇ ਦੀ ਦੂਰੀ ਦਾ,

ਰਾਹਾ ਤੱਕਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ
ਰਸਤੇ ਦੀ ਦੂਰੀ ਦਾ,
ਤੇ ਆੳਣ ਵਾਲੇ ਨੂੰ ਅੰਦਾਜ਼ਾ ਨਹੀਂ ਹੁੰਦਾ
ਉਡੀਕਣ ਵਾਲੇ ਦੀ ਮਜ਼ਬੂਰੀ ਦਾ

Category: Punjabi Status

Leave a comment