ਰੱਬ ਕੋਲੋ ਮੰਗਦਾ ਸੀ ਦਿਨ ਰਾਤ ਤੈਨੂੰ Leave a Comment / By admin / March 1, 2015 ਦਿਲ ਵਿਚ ਤੇਰੀ ਤਸਵੀਰ ਬਣ ਗਈ ਏ ਤੂੰ ਹੀ ਮੇਰੀ ਹੁਣ ਤਕਦੀਰ ਬਣ ਗਈ ਏ ਰੱਬ ਕੋਲੋ ਮੰਗਦਾ ਸੀ ਦਿਨ ਰਾਤ ਤੈਨੂੰ ਤਾਂ ਹੀ ਤੂੰ ਮੇਰੇ ਹੱਥ ਦੀ ਲਕੀਰ ਬਣ ਗਈ ਏ