ਰੱਬ ਨੇ ਕਰਵਾਇਆ ਤੇਰਾ ਮੇਰਾ ਮੇਲ ਵੇ ਅੜਿਆ Leave a Comment / By admin / March 1, 2015 ਤੂੰ ਮੇਰੀ ਕਿਸਮਤ ਦਾ ਫੁੱਲ ਵੇ ਅੜਿਆ ਮੈਂ ਫੁੱਲਾਂ ਨਾਲ ਲੱਦੀ ਤੇਰੀ ਵੇਲ ਵੇ ਅੜਿਆ ਤੂੰ ਮੇਰੀ ਕਿਸਮਤ ਵਿਚ ਲਿਖਿਆ ਸੀ ਤਾਂ ਹੀ ਰੱਬ ਨੇ ਕਰਵਾਇਆ ਤੇਰਾ ਮੇਰਾ ਮੇਲ ਵੇ ਅੜਿਆ.