ਲਫਜ਼ੋਂ ਪਾਰ ਹੋਈ ਮੇਰੀ ਇਸ਼ਕ ਕਹਾਣੀ Leave a Comment / By admin / March 1, 2015 ਲਫਜ਼ੋਂ ਪਾਰ ਹੋਈ ਮੇਰੀ ਇਸ਼ਕ ਕਹਾਣੀ, ਇਹਦਾ ਜ਼ਿਕਰ ਹੁਣ ਮੇਥੋਂ ਕਰ ਨੀ ਹੁੰਦਾ, ਬੇਕਾਬੂ ਬਾਰਿਸ਼ਾਂ ਦਾ ਇਹ ਬੇਕਾਬੂ ਪਾਣੀ, ਕੱਚੇ ਘੜਿਆਂ ‘ਚ ਹੁਣ ਮੈਥੋਂ ਭਰ ਨੀ ਹੁੰਦਾ