ਵਾਂਗ ਕੱਪੜੇ ਦਿਲਦਾਰ ਬਦਲਦੇ
ਸ਼ਰੇਆਮ ਵਿਕਦਾ ਇਸ਼ਕ ਇੱਥੇ, ਸ਼ਰੇਆਮ ਇੱਥੇ ਵਿਕਦਾ ਜ਼ਮੀਰ,
ਰੂਹਾਂ ਕੁਰਲਾਉਂਦੀਆ ਨੇ ਯਾਰੋ, ਸੱਚਾ ਇਸ਼ਕ ਹੋਇਆ ਲੀਰੋ ਲੀਰ,
ਵਾਂਗ ਕੱਪੜੇ ਦਿਲਦਾਰ ਬਦਲਦੇ, ਹਰ ਭਾਅ ਵਿਕਦੇ ਇੱਥੇ ਸ਼ਰੀਰ,
ਇੱਕ ਰਾਤ ਦਾ ਰਾਂਝਾ ਅੱਜ ਕੱਲ, ਇੱਕ ਰਾਤ ਦੀ ਅੱਜ ਕੱਲ ਹੀਰ