ਸ਼ਰਾਬ ਵਿੱਚ ਘੋਲ ਕੇ ਆਪਣੀ ਚੜਦੀ ਜਵਾਨੀ ਪੀ ਗਿਆ

ਨਾਂ ਪੀਣ ਦਾ ਸ਼ੌਂਕ ਸੀ ਮੈਨੂੰ ਨਾਂ ਪੀਣ ਦਾ ਆਦੀ ਸੀ ਕਦੇ,
ਜਿੰਨੀ ਪੀਤੀ ਸਦਕਾ ਸੱਜਣਾਂ ਦੀ ਮੇਹਰਬਾਨੀ ਪੀ ਗਿਆ,
ਜਿੰਨੀ ਹਸੀਨ ਲੰਘੀ ਮੇਰੀ ਸੱਜਣਾਂ ਦੇ ਪਿਆਰ ‘ਚ ਲੰਘੀ,
ਪਿੱਛੋ ਉਨਾਂ ਦੇ ਗਮਾਂ ‘ਚ ਮੈਂ ਸਾਰੀ ਜ਼ਿੰਦਗਾਨੀ ਪੀ ਗਿਆ,
ਉਹ ਕੀ ਜਾਣੇ ਉਸ ਦੇ ਜਾਣ ਮਗਰੋਂ ਵਿੱਚ ਵਿਛੋੜੇ ਦੇ ਮੈਂ,
ਸ਼ਰਾਬ ਵਿੱਚ ਘੋਲ ਕੇ ਆਪਣੀ ਚੜਦੀ ਜਵਾਨੀ ਪੀ ਗਿਆ

Category: Punjabi Status

Leave a comment