ਸਾਈਟ ਅੰਗਰੇਜੀ ਸੀ ਇਹਨੂੰ ਪੰਜਾਬੀ ਬਣਾ ਦਿੱਤਾ Leave a Comment / By admin / March 1, 2015 ਸਾਈਟ ਅੰਗਰੇਜੀ ਸੀ ਇਹਨੂੰ ਪੰਜਾਬੀ ਬਣਾ ਦਿੱਤਾ, ਫੇਸਬੁੱਕ ਤੇ ਪੰਜਾਬੀਆਂ ਨੇ ਗਾਹ ਐਨਾਂ ਪਾ ਦਿੱਤਾ, ਗੋਰੇ ਵੀ ਹੁਣ ਏਸ ਸਾਈਟ ਤੇ ਔਣੋ Darde ਨੇ, ਪੰਜਾਬੀਆਂ ਦੇ ਜਦ ਧਮਕੀ ਭਰੇ Status ਪੜ੍ਹਦੇ ਨੇ , ਪੱਟ ਕੇ ਗੋਰੀਆਂ ਸਬਕ ਗੋਰੇਆਂ ਨੁੰ ਸਿਖਾ ਦਿੱਤਾ, ਫੇਸਬੁੱਕ ਤੇ ਪੰਜਾਬੀਆਂ ਨੇ ਗਾਹ ਐਨਾਂ ਪਾ ਦਿੱਤਾ