ਸਾਨੂੰ ਤੇਰੇਆਂ ਸਹਾਰਿਆਂ ਦੀ ਲੋੜ ਵੇ

ਤੁਸੀਂ ਸਖੀਓ ਨੀ ਪੀਰਖ਼ਾਨੇ ਜਾਓ ਨੀ
ਜਾ ਕੇ ਛੱਪੜੀ ਤੇ ਮਿੱਟੀ ਕੱਢ ਆਓ ਨੀ
ਫ਼ਲ ਪੈ ਜੇ ਕਿਤੇ ਆਸਾਂ ਵਾਲੇ ਬੂਰ ਨੂੰ
ਸੁੱਚੀ ਨੀਤ ਨਾਲ ਦੀਵੜੇ ਜਗਾਓ ਨੀ
ਸਾਡੇ ਸਾਕ ਨੂੰ ਅਸੀਸੜਾਂ ਦੀ ਲੋੜ ਵੇ
ਸਾਨੂੰ ਤੇਰੇਆਂ ਸਹਾਰਿਆਂ ਦੀ ਲੋੜ ਵੇ
ਸਾਨੂੰ ਤੇਰੇਆਂ ਸਹਾਰਿਆਂ ਦੀ ਲੋੜ ਵੇ

Category: Punjabi Status

Leave a comment