ਸਿੱਧੇ ਕੰਮ ਰਾਸ ਨਹੀਂ ਆਉਂਦੇ

ਸਿੱਧੇ ਕੰਮ ਰਾਸ ਨਹੀਂ ਆਉਂਦੇ,
ਪੁੱਠੇ ਪੰਗਿਆਂ ਨਾਲ ਵਾਹ ਪਾਉਣਾ ,

ਲੋਕ 7 ਜਨਮ ਜਿਉਣ ਦੇ ਵਾਦੇ ਕਰਦੇ ,
ਆਪਾਂ ਇੱਕੋ ਜਨਮ ‘ਚ ਹੀ ਗਾਹ ਪਾਉਣਾ

Category: Punjabi Status

Leave a comment