ਸੀਨੇ ਅੱਗ ਲਾਵੇਂ ਬਾਜ਼ ਨਾ ਆਵੇਂ

ਜ਼ਿੰਦ ਕਢਦਾ ਮਿੱਤਰਾਂ ਦੀ
ਸੋਹਣਾ ਰੂਪ ਹੁਸਨ ਦਾ ਟੋਟਾ
ਨੱਕ ਦਾ ਕੋਕਾ ਜਦ ਤੂੰ ਪਾਵੇਂ
ਸੁਣ ਮਾਂ ਦੀਏ ਮਿੱਠੀਏ ਨੀ
ਤੂੰ ਆਟਾ ਕਿਹੜੀ ਚੱਕੀ ਦਾ ਖਾਵੇਂ
ਨਿਖਰਦੀ ਜਾਵੇਂ , ਬੜਾ ਤੜਫ਼ਾਵੇਂ
ਸੀਨੇ ਅੱਗ ਲਾਵੇਂ ਬਾਜ਼ ਨਾ ਆਵੇਂ

Category: Punjabi Status

Leave a comment