ਅਸੀਂ ਵੀ ਇੰਨੇ ਖੁੱਦਾਰ ਨਿਕਲੇ ਓਹਦੇ ਹੰਝੂ ਨਾ ਪੂੰਝ ਸਕੇ Leave a Comment / By admin / March 1, 2015 ਮਜ਼ਾ ਆ ਰਿਹਾ ਸੀ ਉਹਨਾਂ ਨੂੰ ਮੇਰੇ ਹੰਝੂਆਂ ਦੀ ਬਾਰਿਸ਼ ਵਿੱਚ, ਅਸੀਂ ਵੀ ਉਹਨਾਂ ਲਈ ਬਿਨਾ ਰੁਕੇ ਰੌਂਦੇ ਰਹੇ ਇੱਕ ਦਿਨ ਜਦੋਂ ਹੋਇਆ ਮੇਰੇ ਪਿਆਰ ਦਾ ਏਹਸਾਸ ਉਹਨਾਂ ਨੂੰ ਆ ਕੇ ਮੇਰੀ ਕਬਰ ਤੇ ਰੌਦੇ ਰਹੇ ਅਸੀਂ ਵੀ ਇੰਨੇ ਖੁੱਦਾਰ ਨਿਕਲੇ ਓਹਦੇ ਹੰਝੂ ਨਾ ਪੂੰਝ ਸਕੇ ਤੇ ਚੁੱਪ ਚਾਪ ਕਬਰ ਵਿੱਚ ਸੌਂਦੇ ਰਹੇ.