ਅਸੀ ਤਾ ਰੋਟੀ ਪਕਾਉਣ ਵਾਲੀ ਲੱਭ ਰਹੇ ਆ

Bapu – Putt ਛੱਡ ਵੀ ਦੇ ਹੁਣ Facebook ਨੂੰ,
ਇਹਨੇ ਤੈਨੂੰ ਰੋਟੀ ਨੀ ਦੇਣੀ
.
Putt – ਕੀ ਗੱਲਾ ਕਰਦੇ ਓ Father saaaaaab
ਅਸੀ ਤਾ ਰੋਟੀ ਪਕਾਉਣ ਵਾਲੀ ਲੱਭ ਰਹੇ ਆ

Leave a Comment

Your email address will not be published. Required fields are marked *

Scroll to Top