ਕਹਿੰਦੀ ਆਹੋ Activa ਬੰਦ ਹੋਗੀ ਸੀ

ਮੈਂ ਉਹਨੂੰ ਪੁੱਛਿਆ: ਮੈ ਕਿਹਾ ਜੀ ਕੱਲ ਫੋਨ ਨੀ ਕਰਿਆ
ਕਹਿੰਦੀ ਖੰਗ ਹੋਗੀ ਸੀ,
ਮੈ ਕਿਹਾ ਜੀ ਮੇਰੀ ਮੁੰਦਰੀ ਲਾਹਤੀ ,
ਕਹਿੰਦੀ ਤੰਗ ਹੋਗੀ ਸੀ. ,
ਮੈ ਕਿਹਾ ਜੀ ਕੱਲ ਮਿਲਣ ਨੀ ਆਏ,
ਕਹਿੰਦੀ ਠੰਡ ਹੋਗੀ ਸੀ,
ਮੈ ਕਿਹਾ ਕੱਲ ਤੁਹਾਨੂੰ ਕਿਸੇ ਨਾਲ
Bullet ਤੇ ਜਾਂਦਿਆ ਦੇਖਿਆ ਸੀ,
ਕਹਿੰਦੀ ਆਹੋ Activa ਬੰਦ ਹੋਗੀ ਸੀ

1 thought on “ਕਹਿੰਦੀ ਆਹੋ Activa ਬੰਦ ਹੋਗੀ ਸੀ”

Leave a Comment

Your email address will not be published. Required fields are marked *

Scroll to Top