ਕੀਤਾ Logout ਤੇ ਮੈਂ Peg Laya

ਤੈਨੂੰ Video Call ਕਰਨ ਦਾ ਨੀ ਮੈਂ Plan ਬਣਾਇਆ,
ਏਸੇ ਕਰਕੇ ਮੈਂ ਚਾਇਨਾ Da ਕੈਮਰੇ ਆਲਾ ਸੈੱਟ Lai ਕੇ ਆਇਆ,
ਰਾਤੀਂ ਪੈਣ ਲੱਗਿਆਂ ਸੀ Video ਆਲਾ Software Download ਤੇ ਲਾਇਆ,
ਸੁਬਹ ਉੱਠ ਕੇ ਜਦੋਂ ਨੀ ਮੈਂ Phone ਚਲਾਇਆ,
ਸਾਫ਼ ਜਿਹੀ ਦਿਸੀ Display ਤੇ ਕੁਝ ਦਿਸਨਾ ਪਾਇਆ,
ਵਾਹਵਾ ਨੱਪੇ ਬਟਨ ਤੇ ਬੰਦ ਕਰਕੇ ਵੀ ਚਲਾਇਆ,
ਪਰ ਥੱਕ ਹਾਰ ਕੇ ਮਬੈਲਾਂ ਆਲੇ ਨੂੰ ਦਿਖਾਇਆ,
ਉਹ ਵੀ ਪੱਟੂ ਦੇਖਣ ਸਾਰ ਈ ਹੱਸ ਪਿਆ,
ਤੇਰੀ Setting ਦੇ ਚੱਕਰ ‘ਚ ਨੀ ਸਾਲਾ ਫੋਨ ਦਾ ਡਿਸਪਲੇਅ ਈ ਮੱਚ ਗਿਆ,
ਥੋੜਾ ਗੁੱਸਾ ਆਇਆ ਆਪਣੇ ਤੇ ਪਰ ਥੋੜਾ ਹਾਸਾ ਵੀ ਆਇਆ,
ਚੱਲ ਕੋਈ ਨੀ ਕਹਿ ਕੇ ਫਿਰ ਨਵਾ ਡਿਸਪਲੇਅ ਪੁਆਇਆ,
ਖੜੇ ਪੈਰ ਨੀ ਉੱਤੇ ਇਹਦੇ ਢਾਈ ਸੌ ਲਾਇਆ,
ਘੱਟਾ ਘੁੱਟਾ ਕੱਢਕੇ ਜਦੋਂ ਦੁਬਾਰੇ ਬਨਵਾਇਆ,
ਆਪਾ ਹਟਣ ਆਲੇ ਕਿੱਥੇ ਫ਼ੇਸਬੁੱਕ ਫੇਰ ਚਲਾਇਆ,
ਪਰ ਤੇਰਾ ਮਰਜਾਣੀਏਂ ਫਿਰ ਵੀ ਨਾ ਕੋਈ ਮੈਸਜ਼ ਆਇਆ,
ਖੋਲੀ ਤੇਰੀ ਪਰੋਫ਼ਾਇਲ ਤਾਂ ਬੜਾ ਗੁੱਸਾ ਆਇਆ,
ਪਤਾ ਲੱਗਿਆ ਕਿਸੇ ਨੇ Fake ਸੀ ਅਕਾਊਂਟ ਬਣਾਇਆ,
ਫਿਰ ਸੋਚਿਆ ਸਾਲਾ ਐਂਵੇ ਢਾਈ ਸੌ ਗਵਾਇਆ ਨਾਲੇ ਫੋਨ ਮਚਾਇਆ,
ਕੀਤਾ Logout ਤੇ ਮੈਂ Peg Laya

Leave a Comment

Your email address will not be published. Required fields are marked *

Scroll to Top