ਕੱਲ ਮੈਂ ਆਪਣੇ ਸਾਰੇ ਦੁੱਖ ਅਸਮਾਨ ਨੂੰ ਸੁਣਾ ਦਿੱਤੇ Leave a Comment / By admin / March 14, 2015 ਕੱਲ ਮੈਂ ਆਪਣੇ ਸਾਰੇ ਦੁੱਖ ਅਸਮਾਨ ਨੂੰ ਸੁਣਾ ਦਿੱਤੇ, ਅੱਜ ਮੈਂ ਚੁੱਪ ਹਾਂ ਅਤੇ ਅਸਮਾਨ ਸਵੇਰ ਤੋਂ ਰੋਈ ਜਾਂਦਾ ਹੈ