ਗੱਲ-ਗੱਲ ਤੇ ਰੁੱਸਣ ਦਾ Leave a Comment / By admin / February 21, 2015 ਗੱਲ-ਗੱਲ ਤੇ ਰੁੱਸਣ ਦਾ ਵੀ ਇਕ haQ ਹੁੰਦਾ, #Pyar ਵੀ ਉਹੀ ਜਿਆਦਾ ਕਰਦਾ, ਜੋ ਕਰਦਾ ਜਿਆਦਾ ਸ਼ੱਕ ਹੁੰਦਾ ਮਿਲ ਜਾਣਗੇ ਜਿਸਮਾਂ ਨੂੰ Pasand ਕਰਨ ਵਾਲੇ ਤੈਨੂੰ, ਪਰ Roohan ਦੇ Pyar ਦਾ ਮਜਾ ਥੋੜਾ ਵੱਖ ਹੁੰਦਾ.