ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ ਦਰਦ ਧੜਕਦਾ ਏ

ਤੇਰੇ ਨਾਲ ਜਿੰਦਗੀ ਜੀਣ ਦਾ ਸੁਪਨਾ ਅੱਖਾਂ ਵਿਚ ਰੜਕਦਾ ਏ
ਤੈਨੂੰ ਚੇਤੇ ਕਰ ਕਰ ਡੁਲਦਾ ਪਾਣੀ ਖਾਰਾ ਅੱਖੀਆਂ ਦਾ
ਤੇਰੇ ਨਾਲ ਗੱਲਾਂ ਕਰਨ ਲਈ ਮੇਰਾ ਹਰ ਬੋਲ ਤੜਫਦਾ ਏ
ਤੇਰੇ ਜਾਣ ਨਾਲ ਬੱਸ ਐਨਾ ਕੁ ਫਰਕ ਪਿਆ ਏ ਮੇਰੀ ਜਿੰਦਗੀ ਵਿਚ
ਜਿਥੇ ਪਹਿਲਾਂ ਦਿਲ ਸੀ ਉਸ ਜਗਾ ਹੁਣ ਦਰਦ ਧੜਕਦਾ ਏ

Leave a Comment

Your email address will not be published. Required fields are marked *

Scroll to Top