ਤੂੰ ਆਪ ਵੀ ਨਾ ਵਸੀ ਤੇ ਸਾਨੂੰ ਵੀ ਉਜਾੜ ਤਾਂ Leave a Comment / By admin / March 1, 2015 ਪੱਲੇ ਤੇਰੇ ਵੀ ਨਾ ਕੱਖ, ਪੱਲੇ ਮੇਰੇ ਵੀ ਨਾ ਕੱਖ , ਅਸੀ ਹੰਝੂਆਂ ਚ ਡੁਬ ਗਏ, ਹੋ ਕੇ ਵੱਖੋ -ਵੱਖ , ਹਰ ਇਕ ਚਾਅ ਸਾਡਾ ਪੈਰਾਂ ਵਿੱਚ ਲਤਾੜ ਤਾਂ , ਤੂੰ ਆਪ ਵੀ ਨਾ ਵਸੀ ਤੇ ਸਾਨੂੰ ਵੀ ਉਜਾੜ ਤਾਂ