ਤੂੰ ਤਾ ਭੁੱਲ ਗਈ ਹੋਵੇਗੀ ਪਰਛਾਵਾ ਤੱਕ ਵੀ Leave a Comment / By admin / March 1, 2015 ਤੇਰੇ ਪਿਆਰ ਦੀ ਆਖਰੀ ਉਹ ਸ਼ਾਮ ਚੇਤੇ ਹੈ ਉਸ ਸ਼ਾਮ ਦੀਆ ਗੱਲਾ ਤਮਾਮ ਚੇਤੇ ਹੈ ਤੂੰ ਤਾ ਭੁੱਲ ਗਈ ਹੋਵੇਗੀ ਪਰਛਾਵਾ ਤੱਕ ਵੀ ਪਰ ਉਸ ਪਾਗਲ ਨੂੰ ਅੱਜ ਵੀ ਤੇਰਾ ਨਾਮ ਚੇਤੇ ਹੈ