ਤੇਰੇ ਵਾਪਿਸ ਆਉਣ ਦੀ ਦੁਆ ਵੀ ਨਹੀ ਕਰ ਸਕਦਾ Leave a Comment / By admin / March 14, 2015 ਤੇਰੇ ਵਾਪਿਸ ਆਉਣ ਦੀ ਦੁਆ ਵੀ ਨਹੀ ਕਰ ਸਕਦਾ, ਨਾਂ ਹੀ ਤੇਰੇ ਚਲੇ ਜਾਣ ਦਾ ਗਿਲਾ ਕਰ ਸਕਦਾ, ਇਹ ਤਾਂ ਮੇਰੀ ਮਾੜੀ #ਤਕਦੀਰ ਦਾ ਨਤੀਜ਼ਾ ਹੈ, ਇਸ ਮੁਕੱਦਰ ਦੇ ਅੱਗੇ ਮੈਂ ਕੀ ਕਰ ਸਕਦਾ!