ਬਹੁਤ ਰੋਂਦੀਆਂ ਨੇ ਇਹ ਕਮਬਖਤ ਅੱਖਾਂ Leave a Comment / By admin / March 1, 2015 ਕਦੀ ਕਦੀ ਇਹ ਦਿਲ ਜ਼ਰੂਰ ਰੋਂਦਾਂ ਹੈ, ਜਦੋ ਕੋਈ ਆਪਣਾ ਮਿਲ ਕੇ ਦੂਰ ਹੁੰਦਾ ਹੈ। ਬਹੁਤ ਰੋਂਦੀਆਂ ਨੇ ਇਹ ਕਮਬਖਤ ਅੱਖਾਂ, ਕਿਉਂਕਿ ਦਿਲ ਨਾਲੋਂ ਜਿਆਦਾ ਕਸੂਰ ਇਹਨਾਂ ਦਾ ਹੁੰਦਾ ਹੈ