ਮੈਨੂ ਪਤਾ ਤੂੰ ਮੈਨੂੰ ਮਿਲਣਾ ਨਈ Leave a Comment / By admin / March 1, 2015 ਇਹ ਦਾਰੂ ਕੋਈ ਸ਼ੋਕ ਜਾਂ ਆਦਤ ਨਈ ਇਹ ਜ਼ਜਬਾਤ ਦਬਾਊਂਦੀ ਤਾਂ ਪੀਨਾ ਅਧੀ ਰਾਤ ਦੇ ਵੇਲੇ ਮੈਂ ਕਮਲਾ ਨਈ ਤੇਰੀ ਯਾਦ ਸਤਾਊਂਦੀ ਤਾਂ ਪੀਨਾ ਮੈਨੂ ਪਤਾ ਤੂੰ ਮੈਨੂੰ ਮਿਲਣਾ ਨਈ ਇਹ ਉਮਰ ਘਟਾਊਂਦੀ ਤਾਂ ਪੀਨਾ