ਯਾਰੀ ਬੜੀ ਸੌਖੀ ਤੋੜ ਗਈ Leave a Comment / By admin / March 1, 2015 ਯਾਰੀ ਬੜੀ ਸੌਖੀ ਤੋੜ ਗਈ ਭਾਵੇਂ ਸਾਥੋ ਮੁੱਖ ਮੋੜ ਗਈ ਹਾਲੇ ਨਵੀਂ ਨਵੀਂ ਐ ਟੁੱਟੀ ਕੁਝ ਦਿਨ ਰੋਵੇਂਗੀ ਕੁਝ ਦਿਨ ਪਿਛੋ ਹੋਰ ਦੀਆ ਬਾਹਾਂ ਵਿਚ ਹੋਵੇਂਗੀ ਯਾਦ ਕਰੂਗੀ ਮੇਨੂ ਜਦ ਕੋਈ ਬਾਹਲਾ ਪਿਆਰ ਕਰੂ ਪਰ ਖੁਸ਼ ਹੋਊ ਜਦ ਕੋਈ ਪੈਸੇ ਵਾਲਾ ਪਿਆਰ ਕਰੂ ਜਾਂਦੀ ਵਾਰੀ ਹੱਥ ਜੋੜ ਗਈ ਯਾਰੀ ਬੜੀ ਸੌਖੀ ਤੋੜ ਗਈ