ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ Leave a Comment / By admin / March 1, 2015 ਪਹਿਲਾ ਯਾਰੀ ਲਾਉਂਦੇ ਨੇ ਫਿਰ ਸਾਰੀ ਰਾਤ ਰਵਾਉਂਦੇ ਨੇ ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ