ਸਾਡੀਆਂ ਕੰਧਾਂ ਕੱਚੀਆਂ ਸੀ Leave a Comment / By admin / March 1, 2015 ਖੂਬੀਆਂ ਤਾਂ ਬਥੇਰੀਆਂ ਸੀ ਪਰ ਗਰੀਬੀ ਨੇ ਛੁਪਾ ਦਿੱਤੀਆਂ . . . ਸਾਡੀਆਂ ਕੰਧਾਂ ਕੱਚੀਆਂ ਸੀ , ਤੇਰੇ ਹੁਸਨ ਦੀ ਹਨੇਰੀ ਨੇ ਢਾਹ ਦਿੱਤੀਆਂ