ਹੰਝੂਆ ਚ ਲੋਕੀ ਉਹਦਾ ਨਾਮ ਪੜ ਲੇਂਦੇ ਨੇ Leave a Comment / By admin / March 1, 2015 ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ ਪਰ ਸਾਡੀ ਚੁੱਪ ਚੋਂ ਜਵਾਬ ਪੜ੍ਹ ਲੇਂਦੇ ਨੇ ਕਿਵੇਂ ਮੈਂ ਲੁਕਾਵਾਂ ਯਾਰਾ ਦਿਲ ਦੀ ਉਦਾਸੀ ਨੂੰ ਹੰਝੂਆ ਚ ਲੋਕੀ ਉਹਦਾ ਨਾਮ ਪੜ ਲੇਂਦੇ ਨੇ!