ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ

ਭੁੱਲ ਗਈ ਆ ਵਾਅਦੇ ਜਿਹ੍ੜੇ ਮੇਰੇ ਨਾਲ ਕੀਤੇ ਸੀ
ਉਹ ਵੀ ਭੁੱਲੀ ਪੱਲ ਜਿਹ੍ੜੇ ਇੱਕਠਿਆਂ ਦੇ ਬੀਤੇ ਸੀ
ਨਿਤ ਮਿਲਦੇ ਸੀ ਜਿਥੇ ਉਹ ਥਾਂ ਵੀ ਤੈੰਨੂ ਭੁੱਲ ਗਿਆ ਹੋਣਾ ਏ
ਹੁਣ ਤਾਂ ਤੈੰਨੂ ਬੇਕਦਰੇ ਮੇਰਾ ਨਾਂ ਵੀ ਭੁੱਲ ਗਿਆ ਹੋਣਾ ਏ

Leave a Comment

Your email address will not be published. Required fields are marked *

Scroll to Top