ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ Leave a Comment / By admin / March 1, 2015 ਅਸੀਂ ਤਾਂ ਕੋਰੇ ਕਾਗਜ਼ ਹਾਂ ਕਿਤਾਬਾ ਦੇ ਭਾਵੇ ਪਾੜ ਦਿਓ ਤੇ ਭਾਵੇ ਸਾੜ ਦਿਓ ਅਸੀਂ ਤਾਂ ਤੇਰੇ ਗੁਲਾਮ ਹਾਂ ਸਾਈਆਂ ਵੇ ਭਾਵੇ ਉਜਾੜ ਦਿਓ ਭਾਵੇ ਤਾਰ ਦਿਓ ਅਸੀਂ ਪੈਰ ਤੇਰੀ ਦੀ ਮਿੱਟੀ ਵਰਗੇ ਭਾਵੇ ਰਖ ਲਿਓ ਭਾਵੇ ਝਾੜ ਦਿਓ ਸਾਡੀ ਜਿੰਦਗੀ ਦੀ ਡੋਰ ਹੈ ਤੇਰੇ ਹਥ ਭਾਵੇ ਜੀਣ ਦਿਓ ਭਾਵੇ ਮਾਰ ਦਿਓ