ਤੂੰ ਆਪ ਵੀ ਨਾ ਵਸੀ ਤੇ ਸਾਨੂੰ ਵੀ ਉਜਾੜ ਤਾਂ

ਪੱਲੇ ਤੇਰੇ ਵੀ ਨਾ ਕੱਖ,
ਪੱਲੇ ਮੇਰੇ ਵੀ ਨਾ ਕੱਖ ,
ਅਸੀ ਹੰਝੂਆਂ ਚ ਡੁਬ ਗਏ,
ਹੋ ਕੇ ਵੱਖੋ -ਵੱਖ ,
ਹਰ ਇਕ ਚਾਅ
ਸਾਡਾ ਪੈਰਾਂ ਵਿੱਚ ਲਤਾੜ ਤਾਂ ,
ਤੂੰ ਆਪ ਵੀ ਨਾ ਵਸੀ
ਤੇ ਸਾਨੂੰ ਵੀ ਉਜਾੜ ਤਾਂ

Leave a Comment

Your email address will not be published. Required fields are marked *

Scroll to Top