ਕੁੱਝ ਤੇਰੇ ਹਿੱਸੇ ਕੁੱਝ ਮੇਰੇ ਹਿੱਸੇ

ਸਿਰ ਮੱਥੇ ਰੱਬ ਦੇ ਅਧੂਰੇ ਰਿਸ਼ਤੇ ,
ਕੁੱਝ ਗਵਾਚੇ ਯਾਰ ਤੇ ਕੁੱਝ ਜ਼ਾਲਿਮ ਫ਼ਰਿਸ਼ਤੇ .
ਸਾਂਭ ਕੇ ਰੱਖੇ ਨੇ ਰਿਸ਼ਤਿਆਂ ਦੇ ਖੋਟੇ ਸਿੱਕੇ ,
ਨਾ ਖਰਚੇ ਜਾਂਦੇ ਤੇ ਨਾ ਜਾਂਦੇ ਸਿੱਟੇ .
ਜ਼ਿਦਗੀ ਦੇ ਛੋਟੇ ਸਫ਼ਰ ਦੇ ਲੰਮੇ ਕਿੱਸੇ ,
ਕੁੱਝ ਤੇਰੇ ਹਿੱਸੇ ਕੁੱਝ ਮੇਰੇ ਹਿੱਸੇ

Leave a Comment

Your email address will not be published. Required fields are marked *

Scroll to Top