ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ Leave a Comment / By admin / March 1, 2015 ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ , ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ ਕਿ ਕਿਥੇ ਦੁਸ਼ਮਨ ਤੇ ਕਿਥੇ ਦਿਲਦਾਰ ਬੈਠੇ ਨੇ.