ਹੰਝੂਆ ਚ ਲੋਕੀ ਉਹਦਾ ਨਾਮ ਪੜ ਲੇਂਦੇ ਨੇ

ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ
ਪਰ ਸਾਡੀ ਚੁੱਪ ਚੋਂ ਜਵਾਬ ਪੜ੍ਹ ਲੇਂਦੇ ਨੇ
ਕਿਵੇਂ ਮੈਂ ਲੁਕਾਵਾਂ ਯਾਰਾ ਦਿਲ ਦੀ ਉਦਾਸੀ ਨੂੰ
ਹੰਝੂਆ ਚ ਲੋਕੀ ਉਹਦਾ ਨਾਮ ਪੜ ਲੇਂਦੇ ਨੇ!

Leave a Comment

Your email address will not be published. Required fields are marked *

Scroll to Top