ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਂਗੇ Leave a Comment / By admin / March 1, 2015 ਛੱਡ ਕੇ ਜਹਾਨ ਅਸੀਂ ਮੁੜ ਕੇ ਨੀ ਆਉਣਾ ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਉਣਾ ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ ਫੇਰ ਤੈਨੂੰ ਸੱਜਣਾ ਜਰੂਰ ਚੇਤੇ ਆਵਾਂਗੇ